Second National Winter Language Conference 2026

Conference Brochure

About the College | कॉलेज के बारे में | ਕਾਲਜ ਬਾਰੇ

Sri Guru Gobind Singh College of Commerce is a premier college of the University of Delhi. Established in 1984 by the Delhi Sikh Gurdwara Management Committee, the college has achieved remarkable milestones of academic excellence. It has set such a benchmark in the field of higher education where students, at both national and international levels, remain committed to their own development and the development of society. The college has been awarded an A++ grade by the National Assessment and Accreditation Council (NAAC) and holds the 32nd position as per the NIRF ranking. Through the combined efforts of hardworking students and dedicated teachers, the college continues to scale new heights of progress.

श्री गुरु गोबिंद सिंह कॉलेज ऑफ कॉमर्स, दिल्ली विश्वविद्यालय का एक प्रमुख कॉलेज है। दिल्ली सिख गुरुद्वारा प्रबंधक समिति द्वारा 1984 में स्थापित, यह कॉलेज शैक्षणिक उत्कृष्टता के शिखर पर पहुँच गया है। इस कॉलेज ने उच्च शिक्षा के क्षेत्र में एक ऐसा मानक स्थापित किया है जहाँ छात्र राष्ट्रीय और अंतर्राष्ट्रीय स्तर पर अपने और समाज के विकास के लिए प्रयास करते हैं। कॉलेज को राष्ट्रीय मूल्यांकन एवं प्रत्यायन परिषद (एन.ए.ए.सी.) द्वारा ए++ ग्रेड प्राप्त है और संस्थान की रैंकिंग, एन आई आर एफ के अनुसार इसे 32वाँ स्थान प्राप्त है। मेहनती छात्रों और समर्पित शिक्षकों के संयुक्त प्रयासों से, कॉलेज निरंतर प्रगति की ओर अग्रसर है।

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਦਿੱਲੀ ਯੂਨੀਵਰਸਿਟੀ ਦਾ ਪ੍ਰਮੁੱਖ ਕਾਲਜ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ 1984 ਵਿਚ ਸਥਾਪਿਤ ਕੀਤੇ ਗਏ ਇਸ ਕਾਲਜ ਨੇ ਵਿਦਿਅਕ ਪ੍ਰਬੀਨਤਾ ਦੇ ਸਿਖਰਾਂ ਨੂੰ ਛੁਹਿਆ ਹੈ। ਇਸ ਕਾਲਜ ਨੇ ਉਚੇਰੀ ਵਿੱਦਿਆ ਦੇ ਖੇਤਰ ਵਿਚ ਇਕ ਅਜਿਹਾ ਮਿਆਰ ਸਥਾਪਿਤ ਕੀਤਾ ਹੈ ਜਿਸ ਵਿਚ ਵਿਦਿਆਰਥੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਤੇ, ਆਪਣੇ ਤੇ ਸਮਾਜ ਦੇ ਵਿਕਾਸ ਲਈ ਯਤਨਸ਼ੀਲ ਰਹਿੰਦੇ ਹਨ। ਕਾਲਜ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਕਾਉਂਸਲ (NAAC) ਦੁਆਰਾ A++ ਗਰੇਡ ਨਾਲ ਨਿਵਾਜਿਆ ਗਿਆ ਹੈ ਅਤੇ ਸੰਸਥਾ, ਐਨ. ਆਈ. ਆਰ. ਐਫ. (NIRF) ਦੀ ਰੈਕਿੰਗ ਅਨੁਸਾਰ 32ਵੇਂ ਸਥਾਨ ਉੱਪਰ ਕਾਬਜ਼ ਹੈ। ਮਿਹਨਤੀ ਵਿਦਿਆਰਥੀ ਅਤੇ ਸਮਰਪਿਤ ਅਧਿਆਪਕਾਂ ਦੇ ਮਿਲਵੇਂ ਉੱਦਮਾਂ ਰਾਹੀਂ ਕਾਲਜ ਲਗਾਤਾਰ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ।

About Seminar Commitee | सेमिनार समिति के बारे में | ਸੈਮੀਨਾਰ ਕਮੇਟੀ ਬਾਰੇ

The seminar committee of Sri Guru Gobind Singh College of Commerce was started with an objective to organize academic seminars, conferences, and conventions to boost the academic culture amongst the students and teachers. The seminar committee continues its commitment by organizing international conventions and conferences biannually on trending topics like sustainability, financial ecosystems, etc. Biennial Conventions witnesses key decision makers and policy makers in the government sector with Industrialists, Corporates and Entrepreneurs, whereas, biennial conferences are aimed at encouraging primary researchers and call for research papers. Besides this the committee organizes various national and international level seminars yearly.

श्री गुरु गोबिंद सिंह कॉलेज ऑफ़ कॉमर्स की सेमिनार कमेटी की शुरुआत स्टूडेंट्स और टीचर्स के बीच एकेडमिक कल्चर को बढ़ावा देने के लिए एकेडमिक सेमिनार, कॉन्फ्रेंस और कन्वेंशन ऑर्गनाइज़ करने के मकसद से की गई थी। सेमिनार कमेटी सस्टेनेबिलिटी, फाइनेंशियल इकोसिस्टम वगैरह जैसे ट्रेंडिंग टॉपिक्स पर हर दो साल में इंटरनेशनल कन्वेंशन और कॉन्फ्रेंस ऑर्गनाइज़ करके अपना कमिटमेंट जारी रखती है। हर दो साल में होने वाले कन्वेंशन में सरकारी सेक्टर के खास डिसीजन मेकर्स और पॉलिसी मेकर्स के साथ इंडस्ट्रियलिस्ट, कॉर्पोरेट्स और एंटरप्रेन्योर्स शामिल होते हैं, जबकि हर दो साल में होने वाली कॉन्फ्रेंस का मकसद प्राइमरी रिसर्चर्स को बढ़ावा देना और रिसर्च पेपर्स मंगाना होता है। इसके अलावा, कमेटी हर साल कई नेशनल और इंटरनेशनल लेवल के सेमिनार ऑर्गनाइज़ करती है।

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਸੈਮੀਨਾਰ ਕਮੇਟੀ ਦੀ ਸ਼ੁਰੂਆਤ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਅਕਾਦਮਿਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਅਕਾਦਮਿਕ ਸੈਮੀਨਾਰ, ਕਾਨਫਰੰਸਾਂ ਅਤੇ ਸੰਮੇਲਨਾਂ ਦਾ ਆਯੋਜਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਸੈਮੀਨਾਰ ਕਮੇਟੀ ਸਥਿਰਤਾ, ਵਿੱਤੀ ਵਾਤਾਵਰਣ ਪ੍ਰਣਾਲੀ ਆਦਿ ਵਰਗੇ ਪ੍ਰਚਲਿਤ ਵਿਸ਼ਿਆਂ 'ਤੇ ਹਰ ਦੋ ਮਹੀਨਿਆਂ ਵਿੱਚ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਕਾਨਫਰੰਸਾਂ ਦਾ ਆਯੋਜਨ ਕਰਕੇ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦੀ ਹੈ। ਦੋ-ਸਾਲਾ ਸੰਮੇਲਨ ਉਦਯੋਗਪਤੀਆਂ, ਕਾਰਪੋਰੇਟਾਂ ਅਤੇ ਉੱਦਮੀਆਂ ਦੇ ਨਾਲ ਸਰਕਾਰੀ ਖੇਤਰ ਵਿੱਚ ਮੁੱਖ ਫੈਸਲਾ ਲੈਣ ਵਾਲਿਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਦੇਖਦੇ ਹਨ, ਜਦੋਂ ਕਿ ਦੋ-ਸਾਲਾ ਕਾਨਫਰੰਸਾਂ ਦਾ ਉਦੇਸ਼ ਪ੍ਰਾਇਮਰੀ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਖੋਜ ਪੱਤਰਾਂ ਦੀ ਮੰਗ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਕਮੇਟੀ ਹਰ ਸਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਦਾ ਆਯੋਜਨ ਕਰਦੀ ਹੈ।

Conference Concept Note | सम्मेलन अवधारणा नोट | ਕਾਨਫਰੰਸ ਸੰਕਲਪ ਨੋਟ

Society is a structure that provides human beings with security and then stability. It is the medium that takes humanity from “needs” to “comforts.” Without society, the existence of human beings cannot be imagined. The continuously changing form of society has been reflected in literature. While literature draws inspiration from society, society too cannot remain untouched by literature. Thus, literature and society are complementary to each other. Literature is called the mirror of society, but on closer look, it is much more than a mirror because literature also has the capacity to reflect the subconscious psyche of human beings—their emotions and sensitivities. From its earliest forms, literature has been engaged in a dialogue with nature. Medieval literature was rich in both quantity and quality but remained tied to human identity, social structures, religious beliefs, and caste-based traditions. Much of the literature of this time centered around God. Modernity in literature represents the time when literature acknowledged the changes taking place in the life of the common person within society. Around the end of the 19th century, not only did new literary forms emerge, but efforts were made to portray in literature the ways in which the industrial revolution influenced the thinking of ordinary people. This was the age of reason, which also opened the path toward self-identity. The literature of this period highlighted human psychological complexities, moral ambiguities, and the crisis of human existence. However, in the post-modern era, the notion of a stable human identity appeared to disintegrate. Through fragmentation, metafiction, and irony, the identity in post-modern literature became established, in which grand narratives and the representation of reality remained under doubt. Post-modern thinkers questioned the truth and stability of the “self.” Postmodern literature, while revealing the layers of human identity, made it even more complex. Despite being self-centered, human identity became even harder to grasp. This second two-day National Winter Conference is connected to the idea of how literature portrays the inner conflicts within fragmented human beings and the crisis of identity arising from it. The theme of the conference—“The Crisis of Identity in Literature from a Post-modern Perspective”—seeks to explore this. The objective of this conference is to understand the various aspects of human identity within the framework of post-modern literature.

समाज एक ऐसी व्यवस्था है जिसने मनुष्य को सुरक्षा और फिर स्थिरता प्रदान की है। यही वह माध्यम है जिसने मनुष्य की "आवश्यकताओं" से लेकर "सुविधाओं" तक की यात्रा को संभव बनाया। इसके बिना मनुष्य के अस्तित्व की कल्पना भी नहीं की जा सकती। समाज के निरंतर बदलते स्वरूप को साहित्य ने आकार दिया है। साहित्य जहाँ समाज से मार्गदर्शन लेता है, वहीं समाज साहित्य से प्रभावित हुए बिना नहीं रह सकता। इसी कारण साहित्य और समाज एक-दूसरे के पूरक भी हैं। साहित्य को समाज का दर्पण कहा जाता है, लेकिन यदि बारीकी से देखें तो यह केवल दर्पण ही नहीं, बल्कि इससे भी आगे की चीज़ बन जाता है क्योंकि साहित्य में मनुष्य की अचेतन मानसिकता, उसकी भावनाओं और संवेदनाओं को प्रतिबिंबित करने की क्षमता होती है। साहित्य अपने आरंभिक स्वरूप से ही प्रकृति के साथ संवाद स्थापित करता रहा है। मध्यकाल में रचा गया साहित्य मात्रा और गुणवत्ता की दृष्टि से काफ़ी समृद्ध था, लेकिन वह मानवीय अस्मिता, सामाजिक संगठन, धार्मिक मान्यताओं और जातिगत रूढ़ियों से बंधा रहा। वर्तमान में अधिकांश साहित्य ईश्वर को केंद्र में रखकर रचा गया। साहित्य में आधुनिकता उस दौर का प्रतिनिधित्व करती है जब साहित्य ने समाज में रहने वाले आम आदमी के जीवन में हो रहे बदलावों को भी स्वीकार किया। यह 19वीं शताब्दी के उत्तरार्ध का वह समय था जब साहित्य में न केवल नए रूपों का आविष्कार हुआ, बल्कि औद्योगिक क्रांति ने जिस तरह आम आदमी की सोच को प्रभावित किया, उसे भी साहित्य में मूर्त रूप देने का प्रयास किया गया। यह तर्क का वह काल था जिसने आत्म-पहचान का मार्ग भी खोला। इस काल के साहित्य ने मनुष्य की मानसिक जटिलताओं, नैतिक अस्पष्टता और मानव अस्तित्व के संकट को उभारा। हालाँकि, उत्तर-आधुनिक युग में मनुष्य की स्थिर पहचान की अवधारणा बिखरती हुई दिखाई दी। उत्तर-आधुनिक साहित्य की पहचान विखंडन, मेटाफ़िक्शन और व्यंग्य की प्रस्तुति के माध्यम से सुनिश्चित हुई, जिसमें वृहद आख्यान और यथार्थ की प्रस्तुति संदेह के घेरे में रही। उत्तर-आधुनिक विचारकों ने अपने सिद्धांतों के माध्यम से "मैं" की सत्यता और स्थिरता पर संदेह जताया। उत्तर-आधुनिक युग के साहित्य ने मानवीय पहचान की परतों को खोलकर उसे और जटिल बना दिया है। आत्म-केंद्रित होने के बावजूद, मनुष्य की पहचान और अधिक कठिन हो गई है। साहित्य विखंडित मनुष्य के आंतरिक संघर्ष और उससे जुड़े उसकी पहचान के संकट को किस प्रकार मूर्त रूप देता है, इस दूसरे दो दिवसीय राष्ट्रीय शीतकालीन सम्मेलन का विषय - "उत्तर-आधुनिकता के परिप्रेक्ष्य में साहित्य में पहचान का संकट", इसी विचार से जुड़ा है। इस सम्मेलन का उद्देश्य उत्तर-आधुनिक साहित्य के संदर्भ में मानव पहचान के विभिन्न पहलुओं को समझना है।

ਸਮਾਜ ਇਕ ਅਜਿਹਾ ਪ੍ਰਬੰਧ ਹੈ ਜਿਸ ਨੇ ਮਨੁੱਖ ਨੂੰ ਪਹਿਲਾਂ ਸੁਰੱਖਿਆ ਤੇ ਫਿਰ ਸਥਿਰਤਾ ਪ੍ਰਦਾਨ ਕੀਤੀ ਹੈ। ਇਹੀ ਉਹ ਮਾਧਿਅਮ ਸੀ ਜਿਸ ਨੇ ਮਨੁੱਖ ਦੀਆਂ “ਜ਼ਰੂਰਤਾਂ” ਤੋਂ ਸ਼ੁਰੂ ਹੋਈ ਗੱਲ ਨੂੰ “ਸਹੂਲਤਾਂ” ਤੱਕ ਪਹੁੰਚਾਇਆ। ਇਸ ਤੋਂ ਬਿਨਾ ਮਨੁੱਖ ਦੀ ਹੋਂਦ ਕਿਆਸੀ ਨਹੀਂ ਜਾ ਸਕਦੀ। ਸਮਾਜ ਦਾ ਨਿਰੰਤਰ ਬਦਲਦਾ ਰੂਪ, ਸਾਹਿਤ ਰਾਹੀਂ ਰੂਪਮਾਨ ਹੁੰਦਾ ਰਿਹਾ ਹੈ। ਸਾਹਿਤ ਜਿਥੇ ਸਮਾਜ ਤੋਂ ਸੇਧ ਲੈਂਦਾ ਹੈ ਉਥੇ ਹੀ ਸਮਾਜ ਵੀ ਸਾਹਿਤ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। ਇਸ ਕਰ ਕੇ ਸਾਹਿਤ ਅਤੇ ਸਮਾਜ ਇਕ ਦੂਜੇ ਦੇ ਪੂਰਕ ਵੀ ਹਨ। ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ ਪਰ ਧਿਆਨ ਨਾਲ ਦੇਖਿਆ ਇਹ ਸਿਰਫ਼ ਦਰਪਣ ਨਹੀਂ ਸਗੋਂ ਇਸ ਤੋਂ ਅਗਲੇਰੀ ਸ਼ੈਅ ਹੋ ਨਿਬੜਦਾ ਹੈ ਕਿਉਂਕਿ ਸਾਹਿਤ ਵਿਚ ਮਨੁੱਖ ਦੀ ਅਚੇਤ ਮਾਨਸਿਕਤਾ, ਉਸ ਦੀਆਂ ਭਾਵਨਾਵਾਂ ਅਤੇ ਸੰਵੇਦਾਨਾਵਾਂ ਨੂੰ ਵੀ ਦਰਸਾਉਣ ਦੀ ਸਮਰੱਥਾ ਹੈ। ਸਾਹਿਤ ਆਪਣੇ ਮੁੱਢਲੇ ਰੂਪ ਤੋਂ ਹੀ ਪ੍ਰਕਿਰਤੀ ਨਾਲ ਸੰਵਾਦ ਰਚਾਉਂਦਾ ਆ ਰਿਹਾ ਹੈ। ਮੱਧਕਾਲ ਵਿਚ ਰਚਿਆ ਗਿਆ ਸਾਹਿਤ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਕਾਫੀ ਅਮੀਰ ਰਿਹਾ ਪਰੰਤੂ ਇਸ ਵਿਚ ਮਨੁੱਖੀ ਪਛਾਣ, ਸਮਾਜਿਕ-ਪ੍ਰਬੰਧ, ਧਾਰਮਿਕ ਵਿਸ਼ਵਾਸ ਅਤੇ ਜਾਤੀਗਤ ਰੂੜ੍ਹੀਆਂ ਵਿਚ ਬੱਝੀ ਰਹੀ। ਇਸ ਵੇਲੇ ਬਹੁਤਾ ਸਾਹਿਤ ਪਰਮਾਤਮਾ ਨੂੰ ਕੇਂਦਰ ਵਿਚ ਰੱਖ ਕੇ ਰਚਿਆ ਜਾਂਦਾ ਰਿਹਾ। ਸਾਹਿਤ ਵਿਚ ਆਧੁਨਿਕਤਾ ਉਸ ਦੌਰ ਦੀ ਪ੍ਰਤਿਨਿਧਤਾ ਕਰਦੀ ਹੈ ਜਦੋਂ ਸਮਾਜ ਵਿਚ ਵਿਚਰਦੇ ਆਮ ਮਨੁੱਖ ਦੀ ਜ਼ਿੰਦਗੀ ਵਿਚ ਵਾਪਰ ਰਹੀਆਂ ਤਬਦੀਲੀਆਂ ਨੂੰ ਸਾਹਿਤ ਨੇ ਵੀ ਕਬੂਲਿਆ। ਇਹ ਸਮਾਂ 19ਵੀਂ ਸਦੀ ਦੇ ਅੰਤ ਦਾ ਸੀ ਜਦੋਂ ਸਾਹਿਤ ਵਿਚ ਨਵੇਂ ਰੂਪਾਂ ਦੀ ਘਾੜ੍ਹਨਾ ਹੀ ਨਹੀਂ ਹੋਈ ਸਗੋਂ ਉਦਯੋਗਿਕ ਕ੍ਰਾਂਤੀ ਨੇ ਜਿਸ ਪ੍ਰਕਾਰ ਆਮ ਮਨੁੱਖ ਦੀ ਸੋਚ ਨੂੰ ਪ੍ਰਭਾਵਿਤ ਕੀਤਾ, ਉਸ ਨੂੰ ਵੀ ਸਾਹਿਤ ਵਿਚ ਰੂਪਮਾਨ ਕਰਨ ਦਾ ਜਤਨ ਹੋਇਆ। ਇਹ ਤਰਕ ਦਾ ਦੌਰ ਸੀ ਜਿਸ ਨੇ ਸਵੈ-ਪਛਾਣ ਦਾ ਰਾਹ ਵੀ ਖੋਲ੍ਹਿਆ। ਇਸ ਦੌਰ ਦੇ ਸਾਹਿਤ ਨੇ ਮਨੁੱਖ ਦੀਆਂ ਮਾਨਸਿਕ ਗੁੰਝਲਾਂ, ਨੈਤਿਕ ਅਸਪੱਸ਼ਟਤਾ ਅਤੇ ਮਨੁੱਖੀ ਹੋਂਦ ਦੇ ਸੰਕਟ ਨੂੰ ਉਭਾਰਿਆ। ਹਾਲਾਂਕਿ, ਉੱਤਰ-ਆਧੁਨਿਕ ਯੁਗ ਵਿਚ ਮਨੁੱਖ ਦੀ ਸਥਿਰ ਪਛਾਣ ਦੀ ਧਾਰਨਾ ਵਿਘਟਿਤ ਹੁੰਦੀ ਦਿਖਾਈ ਦਿੱਤੀ। ਵਿਖੰਡਨ, ਮੈਟਾਫਿਕਸ਼ਨ ਅਤੇ ਵਿਅੰਗ ਦੀ ਪੇਸ਼ਕਾਰੀ ਰਾਹੀਂ ਉੱਤਰ-ਆਧੁਨਿਕ ਸਾਹਿਤ ਦੀ ਪਛਾਣ ਸੁਨਿਸ਼ਚਿਤ ਹੋਈ ਜਿਸ ਵਿਚ ਵਿਸ਼ਾਲ ਬਿਰਤਾਂਤ ਅਤੇ ਯਥਾਰਥ ਦੀ ਪੇਸ਼ਕਾਰੀ ਸੰਦੇਹ ਅਧੀਨ ਰਹੀ। ਉੱਤਰ-ਆਧੁਨਿਕ ਵਿਚਾਰਕਾਂ ਨੇ ਆਪਣੇ ਸਿਧਾਂਤਾਂ ਰਾਹੀਂ “ਮੈਂ” ਦੀ ਸੱਚਾਈ ਅਤੇ ਸਥਿਰਤਾ ਉਪਰ ਸ਼ੰਕੇ ਖੜੇ ਕੀਤੇ। ਉੱਤਰ-ਆਧੁਨਿਕ ਯੁਗ ਦੇ ਸਾਹਿਤ ਨੇ ਮਨੁੱਖੀ ਪਛਾਣ ਦੀਆਂ ਪਰਤਾਂ ਖੋਲਦਿਆਂ, ਉਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਸਵੈ-ਕੇਂਦਰਿਤ ਹੋਣ ਦੇ ਬਾਵਜੂਦ ਮਨੁੱਖ ਦੀ ਪਛਾਣ ਹੋਰ ਔਖੀ ਹੋ ਗਈ। ਵਿਖੰਡਿਤ ਮਨੁੱਖ ਦੇ ਅੰਦਰਲੇ ਦਵੰਦ ਅਤੇ ਇਸ ਨਾਲ ਜੁੜੀ, ਉਸ ਦੀ ਪਛਾਣ ਦੇ ਸੰਕਟ ਨੂੰ ਸਾਹਿਤ ਕਿਵੇਂ ਰੂਪਮਾਨ ਕਰਦਾ ਹੈ, ਇਸ ਦੂਜੀ ਦੋ-ਰੋਜ਼ਾ ਰਾਸ਼ਟਰੀ ਸਰਦ ਰੁੱਤ ਕਾਨਫਰੰਸ ਦਾ ਵਿਸ਼ਾ - “ਉੱਤਰ-ਆਧੁਨਿਕਤਾ ਦੀ ਦ੍ਰਿਸ਼ਟੀ ਤੋਂ ਸਾਹਿਤ ਵਿਚ ਪਛਾਣ ਦਾ ਸੰਕਟ”, ਇਸੇ ਵਿਚਾਰ ਨਾਲ ਜਾ ਜੁੜਦਾ ਹੈ। ਇਸ ਕਾਨਫਰੰਸ ਦਾ ਮੰਤਵ ਮਨੁੱਖੀ ਪਛਾਣ ਦੇ ਵਿਭਿੰਨ ਪਹਿਲੂਆਂ ਨੂੰ ਉੱਤਰ-ਆਧੁਨਿਕ ਸਾਹਿਤ ਦੇ ਸੰਦਰਭ ਵਿਚ ਸਮਝਣਾ ਹੈ।

Suggestions for Research Papers | शोध पत्रों के लिए सुझाव | ਖੋਜ-ਪੱਤਰਾਂ ਲਈ ਸੁਝਾਅ

  • Changing socio-cultural values in post-modern literature
  • Discourse of marginalized communities in post-modern literature
  • Psychological suppression and complexities in post-modern literature
  • Changing human values in post-modern literature
  • Impact of technologization in pos-tmodern literature
  • Environmental consciousness in post-modern literature
  • Narrative of pluralism and dialogue in post-modern literature
  • Discourse of meta-narratives in post-modern literature

  • आधुनिक साहित्य में बदलते सामाजिक-सांस्कृतिक मूल्य
  • आधुनिक साहित्य में हाशिए पर पड़े वर्ग का विमर्श
  • आधुनिक साहित्य में मानसिक कुंठा और जटिलताएँ
  • आधुनिक साहित्य में बदलते मानवीय मूल्य
  • आधुनिक साहित्य में तकनीकीकरण का प्रभाव
  • आधुनिक साहित्य में पर्यावरणीय चेतना
  • आधुनिक साहित्य में बहुलवाद और संवाद का आख्यान
  • आधुनिक साहित्य में मेटा-आख्यान का विमर्श

  • ਉੱਤਰ-ਆਧੁਨਿਕ ਸਾਹਿਤ ਵਿਚ ਬਦਲਦੇ ਸਮਾਜ-ਸਭਿਆਚਾਰਕ ਮੁੱਲ
  • ਉੱਤਰ-ਆਧੁਨਿਕ ਸਾਹਿਤ ਵਿਚ ਹਾਸ਼ੀਆਗਤ ਵਰਗ ਦਾ ਪ੍ਰਵਚਨ
  • ਉੱਤਰ-ਆਧੁਨਿਕ ਸਾਹਿਤ ਵਿਚ ਮਾਨਸਿਕ ਕੁੰਠਾ ਅਤੇ ਗੁੰਝਲਾਂ
  • ਉੱਤਰ-ਆਧੁਨਿਕ ਸਾਹਿਤ ਵਿਚ ਬਦਲਦੇ ਮਾਨਵੀ ਮੁੱਲ
  • ਉੱਤਰ-ਆਧੁਨਿਕ ਸਾਹਿਤ ਵਿਚ ਤਕਨੀਕੀਕਰਨ ਦਾ ਪ੍ਰਭਾਵ
  • ਉੱਤਰ-ਆਧੁਨਿਕ ਸਾਹਿਤ ਵਿਚ ਵਾਤਾਵਰਣਿਕ ਚੇਤਨਾ
  • ਉੱਤਰ-ਆਧੁਨਿਕ ਸਾਹਿਤ ਵਿਚ ਬਹੁਲਵਾਦ ਅਤੇ ਸੰਵਾਦ ਦਾ ਬਿਰਤਾਂਤ
  • ਉਤਰ-ਆਧੁਨਿਕ ਸਾਹਿਤ ਵਿਚ ਮੈਟਾ ਬਿਰਤਾਂਤ ਦਾ ਪ੍ਰਵਚਨ

Important Dates| महत्वपूर्ण तिथियाँ |ਮਹੱਤਵਪੂਰਨ ਤਾਰੀਖਾਂ

Abstract Submission deadline
सार प्रस्तुत करने की अंतिम तिथि
ਐਬਸਟ੍ਰੈਕਟ ਭੇਜਣ ਦੀ ਆਖਰੀ ਮਿਤੀ
07.12.2025

Acceptance of Abstracts
सारांश स्वीकृति की सूचना
ਐਬਸਟ੍ਰੈਕਟ ਪ੍ਰਵਾਨਗੀ ਦੀ ਮਿਤੀ
10.12.2025

Full Paper Submission deadline
शोध पत्र जमा करने की अंतिम तिथि
ਪੂਰੇ ਖੋਜ-ਪੱਤਰ ਭੇਜਣ ਦੀ ਮਿਤੀ
31.12.2025

Registrations begin
पंजीकरण की तिथि
ਰਜਿਸਟ੍ਰੈਸ਼ਨ ਸ਼ੁਰੂ ਹੋਣ ਦੀ ਮਿਤੀ
07.01.2026

Submission Details | जमा करने का विवरण | ਜਮਾ ਕਰਾਉਣ ਲਈ ਵੇਰਵੇ

1. Guidelines for Abstracts | सार के लिए निर्देश | ਐਬਸਟ੍ਰੈਕਟ ਲਈ ਲੋੜੀਂਦੇ ਨਿਰਦੇਸ਼

Abstracts should be of 250-350 words, based on the relevant topic. The abstract should clearly outline the objectives, methodology, approach, and findings of the research paper. The abstract should include at least five keywords related to the research topic. Times New Roman (font size 12) should be used for the abstract. The first page of the abstract should include the title of the paper, the name of the researcher, and details of the affiliating institution.

संरचित सार 250 से 350 शब्दों के बीच में होना चाहिए, जिसमें अध्ययन का उद्देश्य, डिज़ाइन/पद्धति/दृष्टिकोण और निष्कर्ष के साथ पांच बीज शब्द शामिल हों। मार्जिन : 1.5 इंच, फॉण्ट : यूनिकोड या कृतिदेव 10 , स्पेसिंग :1.5; संदर्भ : एपीए शैली। कवर पृष्ठ पर शीर्षक, लेखक का नाम और ई मेल आई डी होनी चाहिए । सभी प्राप्त सार की समीक्षा की जाएगी ।

ਐਬਸਟ੍ਰੈਕਟ 250-350 ਸ਼ਬਦਾਂ ਵਿਚ ਸੰਬੰਧਿਤ ਵਿਸ਼ੇ ਉਪਰ ਆਧਾਰਿਤ ਹੋਣਾ ਚਾਹੀਦਾ ਹੈ। ਐਬਸਟ੍ਰੈਕਟ ਵਿਚ ਖੋਜ-ਪੱਤਰ ਦਾ ਉਦੇਸ਼, ਇਸ ਦੀ ਅਧਿਐਨ-ਸਾਮਗ੍ਰੀ, ਅਧਿਐਨ-ਵਿਧੀ, ਪਹੁੰਚ ਅਤੇ ਪ੍ਰਾਪਤੀਆਂ ਦਾ ਸਪੱਸ਼ਟ ਵੇਰਵਾ ਹੋਣਾ ਚਾਹੀਦਾ ਹੈ। ਖੋਜ-ਪੱਤਰ ਦੇ ਵਿਸ਼ੇ ਨਾਲ ਸੰਬੰਧਿਤ ਘੱਟ ਤੋਂ ਘੱਟ ਪੰਜ ਕੂੰਜੀਵਤ ਸ਼ਬਦ ਸ਼ਾਮਿਲ ਹੋਣੇ ਚਾਹੀਦੇ ਹਨ। ਐਬਸਟ੍ਰੈਕਟ ਲਈ ਅਨਮੋਲ ਲਿਪੀ ਜਾਂ ਰਾਵੀ ਯੂਨੀਕੋਡ ਫੌਂਟ ਵਰਤਿਆ ਜਾ ਸਕਦਾ ਹੈ। ਫੌਂਟ ਸਾਈਜ਼ 12 ਹੋਣਾ ਚਾਹੀਦਾ ਹੈ। ਐਬਸਟ੍ਰੈਕਟ ਨਾਲ ਸੰਬੰਧਤ ਫਾਈਲਾਂ ਪੀ. ਡੀ. ਐਫ. ਫਾਰਮੈਟ ਵਿਚ ਹੀ ਭੇਜੀਆਂ ਜਾਣ। ਐਬਸਟ੍ਰੈਕਟ ਲਈ ਦੋ ਫਾਈਲਾਂ ਨੱਥੀ ਕਰਨੀਆਂ ਜ਼ਰੂਰੀ ਹਨ:- ਪਹਿਲੀ ਫਾਈਲ ਸਿਰਲੇਖ ਦੀ ਹੋਵੇਗੀ ਜਿਸ ਵਿਚ ਖੋਜ-ਪੱਤਰ ਦਾ ਸਿਰਲੇਖ, ਖੋਜਾਰਥੀ ਦਾ ਨਾਂ ਅਤੇ ਸੰਸਥਾਨ ਦਾ ਵੇਰਵਾ ਦੇਣਾ ਜ਼ਰੂਰੀ ਹੈ। ਦੂਜੀ ਫਾਈਲ ਵਿਚ ਪੇਪਰ ਦਾ ਸਿਰਲੇਖ ਅਤੇ ਐਬਸਟ੍ਰੈਕਟ ਹੋਣਾ ਚਾਹੀਦਾ ਹੈ।


2. Guidelines for Research Papers | शोध पत्र के लिए निर्देश | ਖੋਜ-ਪੱਤਰ ਲਈ ਨਿਰਦੇਸ਼

The research paper must be the original work of the researcher and should not have been submitted or published elsewhere. All submissions will be double-blind peer reviewed. Researchers must ensure that the plagiarism percentage does not exceed 20%. The word limit for research papers is 5000-8000 words.

प्रस्तुत किया जाने वाला पूरा शोध पत्र लेखक का मौलिक कार्य हो जो पहले से प्रकाशित या किसी अकादमिक प्रकाशन के साथ समीक्षाधीन ना हो। सभी शोध पत्र डबल-ब्लाइंड समीक्षा प्रक्रिया से गुजरेंगे। लेखक यह जांच लें कि प्रस्तुत शोध पत्र साहित्यिक चोरी की सीमा के 20% से अधिक नहीं होना चाहिए, अन्यथा अस्वीकार कर दिया जाएगा।

ਖੋਜ-ਪੱਤਰ, ਖੋਜਾਰਥੀ ਦਾ ਨਵਾਂ ਅਤੇ ਮੌਲਿਕ ਕਾਰਜ ਹੋਣਾ ਚਾਹੀਦਾ ਹੈ। ਇਹ ਕਾਰਜ ਪਹਿਲਾਂ ਕਿਤੇ ਵੀ ਭੇਜਿਆ ਜਾਂ ਛਪਿਆ ਨਾ ਹੋਵੇ ਅਤੇ ਉਸ ਵਿਚ ਸਾਹਿਤਕ ਚੋਰੀ ਨਾ ਕੀਤੀ ਗਈ ਹੋਵੇ। ਸਾਰੇ ਖੋਜ ਪੱਤਰ ਦੋਹਰੇ ਅੰਨ੍ਹੇ ਸਮੀਖਿਆ ਪ੍ਰਕਿਰਿਆ ਵਿੱਚੋਂ ਲੰਘਣਗੇ। ਖੋਜ-ਕਰਤਾ ਲਈ ਇਹ ਸੁਨਿਸ਼ਚਿਤ ਕਰਨਾ ਲਾਜ਼ਮੀ ਹੈ ਕਿ ਖੋਜ-ਪੱਤਰ ਦਾ ਪਲੈਜਰਿਜ਼ਮ 20% ਤੋ ਜ਼ਿਆਦਾ ਨਾ ਹੋਵੇ। ਖੋਜ ਪੱਤਰ ਲਈ ਸ਼ਬਦ-ਸੀਮਾ 5000-8000 ਸ਼ਬਦ ਹੋਵੇਗੀ। ਖੋਜ-ਪੱਤਰ ਫਾਈਲ ਪੀ. ਡੀ. ਐਫ. ਫਾਰਮੈਟ ਵਿਚ ਹੀ ਭੇਜੀ ਜਾਏ।


3. Format of the Research Paper | शोध पत्र की संभावित रूपरेखा | ਖੋਜ-ਪੱਤਰ ਦੀ ਆਰਜ਼ੀ ਰੂਪ-ਰੇਖਾ

  • Title of the research paper | शोध पत्र का शीर्षक | ਖੋਜ-ਪੱਤਰ ਦਾ ਸਿਰਲੇਖ
  • Researcher's name and institution | शोधकर्ता का नाम एवं संस्थान | ਖੋਜ-ਕਰਤਾ ਦਾ ਨਾਂ ਅਤੇ ਸੰਸਥਾਨ
  • Researcher's e-mail ID | शोधकर्ता का ईमेल आईडी | ਖੋਜ-ਕਰਤਾ ਦੀ ਈ-ਮੇਲ ਆਈ ਡੀ
  • Abstract | सारांश | ਐਬਸਟ੍ਰੈਕਟ
  • Keywords | बीज शब्द | ਕੂੰਜੀਵਤ ਸ਼ਬਦ
  • Introduction | परिचय | ਜਾਣ–ਪਛਾਣ
  • Review of literature | विषय पर प्राप्त आलोचनाएँ | ਵਿਸ਼ੇ ਉਪਰ ਪ੍ਰਾਪਤ ਆਲੋਚਨਾ
  • Methodology | अध्ययन पद्धति | ਅਧਿਐਨ-ਵਿਧੀ
  • Results and findings | अनुबंध एवं संस्थान | ਸਿੱਟੇ ਅਤੇ ਸਥਾਪਨਾਵਾਂ
  • Scope for further research | शोध कार्य की संभावनाएँ | ਅਧਿਐਨ-ਕਾਰਜ ਦੀਆਂ ਸੰਭਾਵਨਾਵਾਂ

Registration | पंजीकरण | ਰਜਿਸਟ੍ਰੇਸ਼ਨ

There is no registration fee. Registration is mandatory for all participants (both presenters and delegates). If a paper has multiple authors, only those who register will receive certificates. If a registered researcher fails to present the paper for any reason, no certificate will be issued. A researcher presenting more than one paper must register separately for each paper. Accommodation will be arranged for paper presenters on request.

कोई पंजीकरण शुल्क नहीं है| सम्मेलन में भाग लेने वाले सभी शोधकर्ताओं (प्रस्तुतकर्ता एवं प्रतिनिधि) के लिए सम्मेलन के लिए पंजीकरण कराना अनिवार्य है। यदि शोध-पत्र एक से अधिक शोधकर्ताओं द्वारा लिखा गया है, तो प्रमाणपत्र केवल उन्हीं शोधकर्ताओं को दिए जाएँगे जिन्होंने सम्मेलन के लिए पंजीकरण कराया है। यदि पंजीकृत शोधकर्ता किसी कारणवश शोध-पत्र प्रस्तुत करने में असमर्थ है, तो उसे कोई प्रमाणपत्र नहीं दिया जाएगा। एक से अधिक शोध-पत्र प्रस्तुत करने वाले शोधकर्ता को प्रत्येक शोध-पत्र के लिए अलग से पंजीकरण कराना होगा। प्रस्तुतकर्ता के रहने की व्यवस्था निवेदन पर की जाएगी|

ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਕਾਨਫਰੰਸ ਵਿਚ ਭਾਗ ਲੈਣ ਵਾਲੇ ਸਾਰੇ ਖੋਜਾਰਥੀਆਂ (ਪੇਪਰ ਪ੍ਰਸਤੁਤ ਕਰਨ ਵਾਲੇ ਅਤੇ ਡੈਲੀਗੇਟ) ਲਈ ਕਾਨਫਰੰਸ ਵਿਚ ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਹੈ। ਜੇਕਰ ਪੇਪਰ ਇਕ ਤੋਂ ਵੱਧ ਖੋਜ-ਕਰਤਾਵਾਂ ਰਾਹੀਂ ਲਿਖਿਆ ਗਿਆ ਹੈ ਤਾਂ ਸਿਰਫ ਉਨ੍ਹਾਂ ਖੋਜ-ਕਰਤਾਵਾਂ ਨੂੰ ਹੀ ਸਰਟੀਫਿਕੇਟ ਦਿੱਤੇ ਜਾਣਗੇ, ਜਿਨ੍ਹਾਂ ਨੇ ਕਾਨਫਰੰਸ ਵਿਚ ਰਜਿਸਟ੍ਰੇਸ਼ਨ ਕਰਾਇਆ ਹੈ। ਜੇਕਰ ਰਜਿਸਟਰਡ ਖੋਜ-ਕਰਤਾ ਕਿਸੇ ਕਾਰਨ ਪੇਪਰ ਪ੍ਰਸਤੁਤ ਨਹੀਂ ਕਰ ਪਾਉਂਦਾ ਤਾਂ ਉਸ ਸਥਿਤੀ ਵਿਚ ਖੋਜ-ਕਰਤਾ ਨੂੰ ਕੋਈ ਸਰਟੀਫਿਕੇਟ ਨਹੀਂ ਦਿੱਤਾ ਜਾਏਗਾ। ਇਕ ਤੋਂ ਵੱਧ ਖੋਜ-ਪੱਤਰ ਪੇਸ਼ ਕਰਨ ਵਾਲੇ ਖੋਜਾਰਥੀ ਨੂੰ ਹਰ ਪੇਪਰ ਲਈ ਵੱਖਰੀ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੈ। ਬੇਨਤੀ ਕਰਨ 'ਤੇ ਪੇਪਰ ਪੇਸ਼ਕਾਰਾਂ ਨੂੰ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ।

Important Links | महत्वपूर्ण लिंक | ਮਹੱਤਵਪੂਰਨ ਲਿੰਕ

Link for Abstract Submission
शोध-सार प्रस्तुतिकरण के लिए लिंक
ਐਬਸਟਰੈਕਟ ਸਬਮਿਸ਼ਨ ਲਈ ਲਿੰਕ
https://forms.gle/Maw7BRi7ASR9h7qP8
Link for Full Paper Submission
पूर्ण शोधपत्र जमा करने के लिए लिंक
ਪੂਰਾ ਖੋਜ ਪੱਤਰ ਜਮਾ ਕਰਾਉਣ ਲਈ ਲਿੰਕ
https://forms.gle/AidnEcujMwk7ZqwZ8

Organizing Committee | प्रबंध समिति | ਪ੍ਰਬੰਧਕੀ ਕਮੇਟੀ

1 Patron: Prof. Jatinder Bir Singh
संरक्षक: प्रो. जतिंदर बीर सिंह
ਸਰਪ੍ਰਸਤ: ਪ੍ਰੋ. ਜਤਿੰਦਰ ਬੀਰ ਸਿੰਘ
2 Convenor: Dr. Vaibhav Puri
संयोजक: डॉ. वैभव पुरी
ਕਨਵੀਨਰ: ਡਾ. ਵੈਭਵ ਪੁਰੀ
3 Co-Convenor: Dr. Harpreet Kaur
सह संयोजक: डॉ. हरप्रीत कौर
ਸਹਿ-ਕਨਵੀਨਰ: ਡਾ. ਹਰਪ੍ਰੀਤ ਕੌਰ
4 Prof. Jyoti Kaur
प्रो. ज्योति कौर
ਪ੍ਰੋ. ਜਯੋਤੀ ਕੌਰ
5 Prof. D.D. Chaturvedi
प्रो. डी. डी. चतुर्वेदी
ਪ੍ਰੋ. ਡੀ. ਡੀ. ਚਤੁਰਵੇਦੀ
6 Prof. Paramjeet Kaur
प्रो. परमजीत कौर
ਪ੍ਰੋ. ਪਰਮਜੀਤ ਕੌਰ
7 Mrs. Jasjit Kaur Kochher
श्रीमती जसजीत कौर
ਮਿਸ. ਜਸਜੀਤ ਕੌਰ
8 Prof. Gurminder Kaur
प्रो. गुरमिंदर कौर
ਪ੍ਰੋ. ਗੁਰਮਿੰਦਰ ਕੌਰ
9 Prof. Rekha Sharma
प्रो. रेखा शर्मा
ਪ੍ਰੋ. ਰੇਖਾ ਸ਼ਰਮਾ
10 Dr. Ushveen Kaur
डॉ उशवीन कौर
ਡਾ. ਉਸ਼ਵੀਨ ਕੌਰ
11 Dr. Megha Ummat
डॉ. मेघा उम्मत
ਡਾ. ਮੇਘਾ ਉੱਮਤ
12 Dr. Tarvinder Kaur
डॉ. तरविंदर कौर
ਡਾ. ਤਰਵਿੰਦਰ ਕੌਰ
13 Mr. Bhupinder Pal Singh
स. भूपिंदर पाल सिंह
ਸ. ਭੁਪਿੰਦਰ ਪਾਲ ਸਿੰਘ
14 Dr. Kriti Chadha
डॉ. कृति चड्ढा
ਡਾ. ਕ੍ਰਿਤੀ ਚੱਢਾ
15 Dr. Ankita Aggarwal
डॉ. अंकिता अग्रवाल
ਡਾ. ਅੰਕਿਤਾ ਅਗਰਵਾਲ
16 Ms. Manleen Kaur
श्रीमती मनलीन कौर
ਮਿਸ. ਮਨਲੀਨ ਕੌਰ
17 Ms. Hersheen Kaur
श्रीमती हर्षीन कौर
ਮਿਸ. ਹਰਸ਼ੀਨ ਕੌਰ
18 Dr. Jasneet Kaur
डॉ. जसनीत कौर
ਡਾ. ਜਸਨੀਤ ਕੌਰ
19 Ms. Pratibha Suri
श्रीमती प्रतिभा सूरी
ਮਿਸ. ਪ੍ਰਤਿਭਾ ਸੂਰੀ
20 Dr. Meenakshi Rani
डॉ. मीनाक्षी रानी
ਡਾ. ਮੀਨਾਕਸ਼ੀ ਰਾਣੀ

Contact us | संपर्क करने हेतु | ਸੰਪਰਕ ਕਰਨ ਲਈ

For further queries related to the English session, please contact Ms. Pratibha Suri: pratibha@sggscc.ac.in.

हिंदी सत्र से संबंधित अधिक प्रश्नों के लिए, कृपया डॉ. मीनाक्षी रानी से संपर्क करेंः meenakshi@sggscc.ac.in।

ਪੰਜਾਬੀ ਸੈਸ਼ਨ ਨਾਲ ਸਬੰਧਿਤ ਹੋਰ ਜਾਣਕਾਰੀ ਲਈ, ਡਾ. ਤਰਵਿੰਦਰ ਕੌਰ ਨਾਲ ਹੇਠ ਲਿਖੀ ਈਮੇਲ ‘ਤੇ ਸੰਪਰਕ ਕਰੋ: tarvinderkaur@sggscc.ac.in.

Conference Email ID / सम्मेलन ईमेल आईडी / ਕਾਨਫਰੰਸ ਈਮੇਲ ਆਈ.ਡੀ: wlc@sggscc.ac.in

Awards & Opportunities | पुरस्कार और अवसर | ਪੁਰਸਕਾਰ ਅਤੇ ਮੌਕੇ

  • The best paper presented in each of the language sessions will be awarded with a Prize of ₹8000/-

    प्रत्येक सत्र से सर्वश्रेष्ठ शोधपत्र को विशेष मान्यता प्रमाण-पत्र व ₹8000 की राशि प्रदान की जाएगी।

    ਤਕਨੀਕੀ ਸੈਸ਼ਨ ਵਿਚ ਪੜ੍ਹੇ ਗਏ ਖੋਜ-ਪੱਤਰਾਂ ਵਿਚੋਂ ਉੱਤਮ ਮਿਆਰ ਵਾਲੇ ਖੋਜ-ਪੱਤਰ ਨੂੰ ਸ਼੍ਰੇਸ਼ਠ ਖੋਜ-ਪੱਤਰ ਦੇ ਸਰਟੀਫਿਕੇਟ ਅਤੇ ₹8000/- ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਏਗਾ।

  • Certificates will be given to scholars presenting papers at the conference.

    शोधपत्र प्रस्तुत करने वाले सभी प्रतिनिधियों को प्रशंसा प्रमाण-पत्र प्रदान किए जाएंगे।

    ਪੇਪਰ ਪੇਸ਼ ਕਰਨ ਵਾਲੇ ਸਾਰੇ ਵਿਦਵਾਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

  • Research papers presented at the conference will be compiled and published in book form. Best Papers will be published in the UGC Care listed journal/s subject to their review process.

    प्रकाशन का अवसर : सर्वश्रेष्ठ शोध पत्र यूजीसी केयर द्वारा सूचीबद्ध जर्नल में (चयन प्रक्रिया के अनुसार) प्रकाशित किए जाएँगे।

    ਕਾਨਫਰੰਸ ਵਿਚ ਪੜ੍ਹੇ ਗਏ ਖੋਜ-ਪੱਤਰਾਂ ਨੂੰ ਪੁਸਤਕ ਰੂਪ ਵਿਚ ਛਾਪਿਆ ਜਾਏਗਾ। ਸ਼੍ਰੇਸ਼ਠ ਖੋਜ-ਪੱਤਰ ਨੂੰ ਯੂ.ਜੀ.ਸੀ ਕੇਅਰਲਿਸਟ ਜਰਨਲ ਵਿਚ ਛਪਵਾਉਣ ਦਾ ਜਤਨ ਕੀਤਾ ਜਾਏਗਾ (ਜਰਨਲ ਦੇ ਰੀਵਿਊ ਬੋਰਡ ਦੀ ਸਹਿਮਤੀ ਉਪਰੰਤ) ।

Collaborations & Sponsors | सहयोग और प्रायोजक | ਸਹਿਯੋਗ ਅਤੇ ਸਪਾਂਸਰ

Report | प्रतिवेदन | ਰਿਪੋਰਟ

Brochure | विवरणिका | ਬਰੋਸ਼ਰ

×